Type at least 2 characters to search
No results found for ""
Courses
Lessons
navigate open
See all results →

Lesson

Playlist

ਮਸੀਹੀ ਵਿਸ਼ਵਾਸ

ਮਸੀਹੀ ਵਿਸ਼ਵਾਸ

Search Course

Type at least 3 characters to search

Search through all lessons and sections in this course

Searching...

No results found

No matches for ""

Try different keywords or check your spelling

results found

Lesson 9: ਮੁਕਤੀ ਦੇ ਮੁੱਦੇ

1 min read

by Stephen Gibson


ਪਾਠ ਦੇ ਉਦੇਸ਼

(1) ਵਿਦਿਆਰਥੀ ਹੇਠਾਂ ਦੱਸੀਆਂ ਗੱਲਾਂ ਦੀ ਵਿਆਖਿਆ ਕਰ ਪਾਉਣਗੇ:

  • ਪਾਪ ਦੇ ਉੱਤੇ ਵਿਸ਼ਵਾਸੀ ਦੀ ਜਿੱਤ ਦਾ ਸੁਭਾਗ ਅਤੇ ਮਹੱਤਵ।

  • ਜੇਤੂ ਜੀਵਨ ਜਿਉਣ ਦੇ ਲਈ ਪਰਮੇਸ਼ੁਰ ਦੁਆਰਾ ਦਿੱਤੀ ਜਾਣ ਵਾਲੀ ਕ੍ਰਿਪਾ।

  • ਮਸੀਹ ਦੇ ਨਾਲ ਸੰਬੰਧ ਦੇ ਕਾਰਨ ਮਿਲਣ ਵਾਲਾ ਆਤਮਿਕ ਜੀਵਨ।

  • ਕ੍ਰਿਪਾ ਤੋਂ ਡਿੱਗਣ ਦੇ ਪ੍ਰਤੀ ਵਚਨਾਂ ਦੀਆਂ ਚੇਤਾਵਨੀਆਂ।

  • ਮੁਕਤੀ ਦੇ ਖਾਸ ਮੁੱਦਿਆਂ ਦੇ ਬਾਰੇ ਮਸੀਹੀ ਵਿਸ਼ਵਾਸਾਂ ਦਾ ਇੱਕ ਬਿਆਨ।

(2) ਵਿਦਿਆਰਥੀ ਦੇ ਕੋਲ ਪਾਪ ਤੇ ਜਿੱਤ ਪਾ ਕੇ ਜਿਉਣ ਦੀ ਉੱਚੀ ਉਮੀਦ ਹੋਵੇਗੀ।