Type at least 2 characters to search
No results found for ""
Courses
Lessons
navigate open
See all results →

Lesson

Playlist

ਮਸੀਹੀ ਵਿਸ਼ਵਾਸ

ਮਸੀਹੀ ਵਿਸ਼ਵਾਸ

Search Course

Type at least 3 characters to search

Search through all lessons and sections in this course

Searching...

No results found

No matches for ""

Try different keywords or check your spelling

results found

Lesson 2: ਪਰਮੇਸ਼ੁਰ ਦੇ ਗੁਣ

1 min read

by Stephen Gibson


ਪਾਠ ਦੇ ਉਦੇਸ਼

(1) ਵਿਦਿਆਰਥੀ ਹੇਠਾਂ ਦੱਸੀਆਂ ਗੱਲਾਂ ਦੀ ਵਿਆਖਿਆ ਕਰ ਪਾਉਣਗੇ:

  • ਕਿਸੇ ਵਿਅਕਤੀ ਦੀ ਪਰਮੇਸ਼ੁਰ ਦੇ ਪ੍ਰਤੀ ਧਾਰਨਾ ਇੰਨੀ ਜਿਆਦਾ ਮਹੱਤਵਪੂਰਨ ਕਿਉਂ ਹੈ।

  • ਪਰਮੇਸ਼ੁਰ ਦੇ ਰਚਨਹਾਰੇ ਹੋਣ ਦੀ ਸਚਿਆਈ ਉਸਨੂੰ ਬਾਕੀ ਸਾਰਿਆਂ ਨਾਲੋਂ ਵੱਖਰਾ ਕਿਵੇਂ ਬਣਾਉਂਦੀ ਹੈ।

  • ਪਰਮੇਸ਼ੁਰ ਦੇ ਗੁਣ: ਇਸਦਾ ਕੀ ਅਰਥ ਹੈ ਕਿ ਉਹ ਨਿੱਜੀ, ਆਤਮਾ, ਸਦੀਪਕ, ਤ੍ਰਿਏਕਤਾ, ਸਰਬ-ਸ਼ਕਤੀਮਾਨ, ਹਰ ਸਥਾਨ ਤੇ ਮੌਜੂਦ, ਨਾ ਬਦਲਣ ਵਾਲਾ, ਸਭ ਕੁਝ ਜਾਣਨ ਵਾਲਾ, ਪਵਿੱਤਰ, ਧਰਮੀ ਅਤੇ ਪਿਆਰ ਕਰਨ ਵਾਲਾ ਹੈ।

  • ਪਰਮੇਸ਼ੁਰ ਦਾ ਹਰੇਕ ਗੁਣ ਉਸਦੇ ਨਾਲ ਸਾਡੇ ਸੰਬੰਧ ਦੇ ਲਈ ਮਹੱਤਵਪੂਰਨ ਕਿਵੇਂ ਹੈ।

  • ਪਰਮੇਸ਼ੁਰ ਦੀ ਪ੍ਰਭੂਸੱਤਾ ਬਾਰੇ ਬਾਈਬਲ ਆਧਾਰਿਤ ਦ੍ਰਿਸ਼ਟੀਕੋਣ।

  • ਪਰਮੇਸ਼ੁਰ ਦੇ ਬਾਰੇ ਮਸੀਹੀ ਵਿਸ਼ਵਾਸਾਂ ਦਾ ਇੱਕ ਬਿਆਨ।

(2) ਵਿਦਿਆਰਥੀ ਅਰਾਧਨਾ ਦੇ ਰੂਪਾਂ ਦੇ ਬਾਰੇ ਗ਼ਲਤ ਧਾਰਨਾ ਦੀ ਗ਼ਲਤੀ ਤੋਂ ਦੂਰ ਰਹਿ ਸਕਦੇ ਹਨ।