ਪਾਠ ਦੇ ਉਦੇਸ਼
(1) ਵਿਦਿਆਰਥੀ ਹੇਠਾਂ ਦੱਸੀਆਂ ਗੱਲਾਂ ਦੀ ਵਿਆਖਿਆ ਕਰ ਪਾਉਣਗੇ:
-
ਅੰਤਿਮ ਘਟਨਾਵਾਂ ਦੇ ਵਿਸ਼ਿਆਂ ਦੇ ਮਹੱਤਵ ਦਾ ਪੱਧਰ।
-
ਮਸੀਹ ਦਾ ਦੁਬਾਰਾ ਵਾਪਿਸ ਆਉਣਾ ਅਤੇ ਮਸੀਹੀ ਜੀਵਨ ਦੇ ਵਿੱਚ ਇਸਦਾ ਮਹੱਤਵ।
-
ਸਾਰੇ ਲੋਕਾਂ ਨੂੰ ਮੁਰਦਿਆਂ ਵਿੱਚੋਂ ਜੀ ਉੱਠਣਾ ਅਤੇ ਸਰੀਰ ਦਾ ਮਹੱਤਵ।
-
ਸਾਰੇ ਨੈਤਿਕ ਪ੍ਰਾਣੀਆਂ ਦਾ ਅੰਤਿਮ ਨਿਆਂ।
-
ਪਰਮੇਸ਼ੁਰ ਦਾ ਸਦੀਪਕ ਰਾਜ।
-
ਅੰਤਿਮ ਘਟਨਾਵਾਂ ਬਾਰੇ ਮਸੀਹੀ ਵਿਸ਼ਵਾਸਾਂ ਦਾ ਇੱਕ ਬਿਆਨ।
(2) ਵਿਦਿਆਰਥੀ ਧਰਤੀ ਦੇ ਜੀਵਨ ਨੂੰ ਸਦੀਪਕਤਾ ਦੇ ਨਜ਼ਰੀਏ ਤੋਂ ਵੇਖਣ ਦੇ ਮਹੱਤਵ ਨੂੰ ਜਾਣਨਗੇ।