ਪਾਠ ਦੇ ਉਦੇਸ਼ :
(1) ਵਿਦਿਆਰਥੀ ਹੇਠਾਂ ਦੱਸੀਆਂ ਗੱਲਾਂ ਦੀ ਵਿਆਖਿਆ ਕਰ ਪਾਉਣਗੇ:
-
ਵਿਸ਼ਵਾਸ ਕਥਨ ਦਾ ਨਿਹਚਾ ਦੇ ਬਿਆਨ ਦੇ ਰੂਪ ਵਿੱਚ ਉਦੇਸ਼ ਅਤੇ ਉਪਯੋਗ।
-
ਵਿਸ਼ਵਾਸ ਕਥਨਾਂ ਦੀਆਂ ਬਾਈਬਲ ਆਧਾਰਿਤ ਉਦਾਹਰਨਾਂ।
-
ਇਤਿਹਾਸਿਕ ਵਿਸ਼ਵਾਸ ਕਥਨਾਂ ਦਾ ਅਰੰਭ ਅਤੇ ਸਮੱਗਰੀ।
-
ਆਧੁਨਿਕ ਮਸੀਹੀਆਂ ਨੂੰ ਇਤਿਹਾਸਿਕ ਮਸੀਹਤ ਨੂੰ ਕਿਉਂ ਫੜੀ ਰੱਖਣਾ ਚਾਹੀਦਾ ਹੈ।
-
ਪੁਰਾਤਨ ਵਿਸ਼ਵਾਸ ਕਥਨ ਬਾਰੇ ਮਸੀਹੀ ਵਿਸ਼ਵਾਸਾਂ ਦਾ ਇੱਕ ਬਿਆਨ।
(2) ਵਿਦਿਆਰਥੀ ਅਰੰਭਿਕ ਕਲੀਸਿਆ ਦੀਆਂ ਮੁੱਫਲੀਆਂ ਮਾਨਤਾਵਾਂ ਦੀ ਅਰੰਭਿਕ ਮਸੀਹਤ ਦੇ ਤੌਰ ਤੇ ਕਦਰ ਕਰਨਗੇ।
