ਪਾਠ ਦੇ ਉਦੇਸ਼
(1) ਵਿਦਿਆਰਥੀ ਹੇਠਾਂ ਦੱਸੀਆਂ ਗੱਲਾਂ ਦੀ ਵਿਆਖਿਆ ਕਰ ਪਾਉਣਗੇ:
-
ਕਲੀਸਿਆ ਦਾ ਅਰੰਭ।
-
ਕਲੀਸਿਆ ਇੱਕ ਜਿਉਂਦਾ ਸੰਸਥਾਨ ਹੈ।
-
ਕਲੀਸਿਆ ਜਿਉਂਦੀ ਅਤੇ ਸਥਾਨਕ ਦੇਹ ਹੈ।
-
ਵਿਸ਼ਵਵਿਆਪੀ ਕਲੀਸਿਆ ਦੀ ਏਕਤਾ ਦਾ ਆਧਾਰ।
-
ਸਥਾਨਕ ਕਲੀਸਿਆ ਦੀ ਏਕਤਾ ਦਾ ਆਧਾਰ।
-
ਕਲੀਸਿਆਂ ਦੀਆਂ ਧਾਰਮਿਕ ਰਸਮਾਂ।
-
ਕਲੀਸਿਆ ਦੇ ਉਦੇਸ਼।
-
ਕਲੀਸਿਆ ਦੇ ਬਾਰੇ ਮਸੀਹੀ ਵਿਸ਼ਵਾਸਾਂ ਦਾ ਇੱਕ ਬਿਆਨ।
(2) ਵਿਦਿਆਰਥੀ ਇੱਕ ਸਥਾਨਕ ਕਲੀਸਿਆ ਦੇ ਪ੍ਰਤੀ ਸਮਰਪਿਤ ਹੋਣ ਦੀ ਆਪਣੀ ਜਿੰਮੇਵਾਰੀ ਨੂੰ ਵੇਖੇਗਾ।
