Type at least 2 characters to search
No results found for ""
Courses
Lessons
navigate open
See all results →

Lesson

Playlist

ਮਸੀਹੀ ਵਿਸ਼ਵਾਸ

ਮਸੀਹੀ ਵਿਸ਼ਵਾਸ

Search Course

Type at least 3 characters to search

Search through all lessons and sections in this course

Searching...

No results found

No matches for ""

Try different keywords or check your spelling

results found

Lesson 5: ਪਾਪ

1 min read

by Stephen Gibson


ਪਾਠ ਦੇ ਉਦੇਸ਼

(1) ਵਿਦਿਆਰਥੀ ਹੇਠਾਂ ਦੱਸੀਆਂ ਗੱਲਾਂ ਦੀ ਵਿਆਖਿਆ ਕਰ ਪਾਉਣਗੇ:

  • ਪਾਪ ਦਾ ਅਰੰਭ।

  • ਪਾਪ ਦੇ ਲਈ ਬਾਈਬਲ ਦੇ ਸ਼ਬਦ।

  • ਵਿਰਾਸਤ ਵਿੱਚ ਮਿਲੇ ਪਾਪ ਦੀ ਪਰਿਭਾਸ਼ਾ ਅਤੇ ਵਰਣਨ।

  • ਜਾਣਬੁੱਝ ਕੇ ਕੀਤੇ ਜਾਣ ਵਾਲੇ ਪਾਪ ਦੀ ਬਾਈਬਲ ਆਧਾਰਿਤ ਧਾਰਨਾ।

  • ਪਾਪ ਦੇ ਬਾਰੇ ਮਸੀਹੀ ਵਿਸ਼ਵਾਸਾਂ ਦਾ ਇੱਕ ਬਿਆਨ।

(2) ਵਿਦਿਆਰਥੀ ਜਾਣਬੁੱਝ ਕੇ ਕੀਤੇ ਜਾਣ ਵਾਲੇ ਪਾਪ ਦੀ ਸਪੱਸ਼ਟ ਪਰਿਭਾਸ਼ਾ ਦੇ ਨਾਲ ਇਸ ਮੁਕਤੀ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਣਗੇ।