ਪਾਠ ਦੇ ਉਦੇਸ਼
(1) ਵਿਦਿਆਰਥੀ ਹੇਠਾਂ ਦੱਸੀਆਂ ਗੱਲਾਂ ਦੀ ਵਿਆਖਿਆ ਕਰ ਪਾਉਣਗੇ:
-
ਸਵਰਗਦੂਤਾਂ ਦੇ ਸੁਭਾਅ ਬਾਰੇ ਕੁਝ ਵੇਰਵੇ।
-
ਇੱਕ ਵਿਸ਼ਵਾਸੀ ਦੇ ਜੀਵਨ ਵਿੱਚ ਸਵਰਗਦੂਤਾਂ ਦੀ ਸ਼ਮੂਲੀਅਤ।
-
ਸ਼ੈਤਾਨ ਅਤੇ ਹੋਰ ਦੁਸ਼ਟ ਆਤਮਾਵਾਂ ਦਾ ਆਤਮਿਕ ਡਿੱਗਣ।
-
ਆਤਮਿਕ ਸੰਸਾਰ ਦੇ ਵਿੱਚ ਚੱਲਣ ਵਾਲੀ ਆਤਮਿਕ ਲੜਾਈ।
-
ਬੁਰੀ ਸ਼ਕਤੀਆਂ ਦੇ ਉੱਤੇ ਪਰਮੇਸ਼ੁਰ ਅਤੇ ਵਿਸ਼ਵਾਸੀਆਂ ਦੀ ਅੰਤਿਮ ਜਿੱਤ।
-
ਆਤਮਾਵਾਂ ਦੇ ਬਾਰੇ ਮਸੀਹੀ ਵਿਸ਼ਵਾਸਾਂ ਦਾ ਇੱਕ ਬਿਆਨ।
(2) ਵਿਦਿਆਰਥੀ ਆਤਮਾਵਾਂ ਦੇ ਸੰਸਾਰ ਵਿੱਚ ਗ਼ਲਤ ਤਰੀਕੇ ਦੀ ਦਿਲਚਸਪੀ ਤੋਂ ਦੂਰ ਰਹਿਣਗੇ।
