Type at least 2 characters to search
No results found for ""
Courses
Lessons
navigate open
See all results →

Lesson

Playlist

ਮਸੀਹੀ ਵਿਸ਼ਵਾਸ

ਮਸੀਹੀ ਵਿਸ਼ਵਾਸ

Search Course

Type at least 3 characters to search

Search through all lessons and sections in this course

Searching...

No results found

No matches for ""

Try different keywords or check your spelling

results found

Lesson 3: ਤ੍ਰਿਏਕਤਾ

1 min read

by Stephen Gibson


ਪਾਠ ਦੇ ਉਦੇਸ਼

(1) ਵਿਦਿਆਰਥੀ ਹੇਠਾਂ ਦੱਸੀਆਂ ਗੱਲਾਂ ਦੀ ਵਿਆਖਿਆ ਕਰ ਪਾਉਣਗੇ:

  • ਬ੍ਰਹਿਮੰਡ ਤ੍ਰਿਏਕਤਾ ਦੇ ਸੁਭਾਅ ਦਾ ਇੱਕ ਨਮੂਨਾ ਕਿਵੇਂ ਹੈ।

  • ਤ੍ਰਿਏਕਤਾ ਦੇ ਧਰਮ ਸਿਧਾਂਤ ਬਾਰੇ ਬਾਈਬਲ ਆਧਾਰਿਤ ਨੀਂਹ।

  • ਤ੍ਰਿਏਕਤਾ ਦਾ ਧਰਮ ਸਿਧਾਂਤ ਸ਼ੁਭਸਮਾਚਾਰ ਦੀ ਨੀਂਹ ਕਿਉਂ ਹੈ।

  • ਤ੍ਰਿਏਕਤਾ ਦੇ ਵਿੱਚਲੇ ਸੰਬੰਧਾਂ ਦਾ ਢਾਂਚਾ

  • ਤ੍ਰਿਏਕਤਾ ਮਨੁੱਖੀ ਸੰਬੰਧਾਂ ਦੇ ਪ੍ਰਤੀ ਇੱਕ ਉਦਾਹਰਨ ਕਿਵੇਂ ਦਿੰਦਾ ਹੈ।

  • ਤ੍ਰਿਏਕਤਾ ਦੇ ਬਾਰੇ ਸਾਡਾ ਵਿਸ਼ਵਾਸ ਸਾਡੀ ਅਰਾਧਨਾ ਦੀ ਅਗਵਾਈ ਕਿਵੇਂ ਕਰਦਾ ਹੈ।

  • ਤ੍ਰਿਏਕਤਾ ਦੇ ਬਾਰੇ ਮਸੀਹੀ ਵਿਸ਼ਵਾਸ ਕਥਨ ਦਾ ਇੱਕ ਬਿਆਨ।

(2) ਵਿਦਿਆਰਥੀ ਅਜਿਹੀਆਂ ਆਮ ਗ਼ਲਤੀਆਂ ਤੋਂ ਪਰੇ ਰਹਿਣਗੇ ਜੋ ਲੋਕ ਤ੍ਰਿਏਕਤਾ ਦੀ ਵਿਆਖਿਆ ਕਰਨ ਦੇ ਵਿੱਚ ਕਰਦੇ ਹਨ।