ਪਾਠ ਦੇ ਉਦੇਸ਼
(1) ਵਿਦਿਆਰਥੀ ਹੇਠਾਂ ਦੱਸੀਆਂ ਗੱਲਾਂ ਦੀ ਵਿਆਖਿਆ ਕਰ ਪਾਉਣਗੇ:
-
ਸਵਰਗ ਦੀਆਂ ਮੁੱਢਲੀਆਂ ਕਿਰਿਆਵਾਂ ਹਨ।
-
ਪਵਿੱਤਰ ਵਚਨਾਂ ਦੇ ਵਿੱਚ ਦਿੱਤੀ ਸਵਰਗ ਦੀਆਂ ਵਿਸ਼ੇਸ਼ਤਾਵਾਂ।
-
ਪਵਿੱਤਰ ਵਚਨਾਂ ਦੇ ਵਿੱਚ ਦੱਸੀ ਸਦੀਪਕ ਸਜ਼ਾ ਦੀਆਂ ਵਿਸ਼ੇਸ਼ਤਾਵਾਂ।
-
ਕੁਝ ਅਜਿਹੇ ਧਰਮਾਂ ਦੀਆਂ ਉਦਾਹਰਨਾਂ ਜੋ ਸਦੀਪਕ ਸਜ਼ਾ ਦੀ ਸਚਿਆਈ ਦਾ ਇਨਕਾਰ ਕਰਦੇ ਹਨ।
-
ਸਦੀਪਕ ਸਜ਼ਾ ਦਾ ਨਿਆਂ।
-
ਸਦੀਪਕ ਮੰਜ਼ਿਲ ਦੇ ਬਾਰੇ ਮਸੀਹੀ ਵਿਸ਼ਵਾਸਾਂ ਦਾ ਇੱਕ ਬਿਆਨ।
(2) ਵਿਦਿਆਰਥੀ ਯਾਦ ਰੱਖਣਗੇ ਕਿ ਕੁਝ ਕੰਮਾਂ ਦੇ ਸਦੀਪਕ ਨਤੀਜੇ ਹਨ ਜਿੰਨ੍ਹਾਂ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ।