ਪਾਠ ਦੇ ਉਦੇਸ਼
(1) ਵਿਦਿਆਰਥੀ ਹੇਠਾਂ ਦੱਸੀਆਂ ਗੱਲਾਂ ਦੀ ਵਿਆਖਿਆ ਕਰ ਪਾਉਣਗੇ:
-
ਅਸੀਂ ਇਹ ਕਿਵੇਂ ਜਾਣਦੇ ਹਾਂ ਕਿ ਮਨੁੱਖਤਾ ਦੇ ਵਿੱਚ ਪਰਮੇਸ਼ੁਰ ਦਾ ਸਰੂਪ ਭੋਤਿਕ ਸਮਾਨਤਾ ਨਹੀਂ ਹੈ।
-
ਮਨੁੱਖਤਾ ਦੇ ਵਿੱਚ ਪਰਮੇਸ਼ੁਰ ਦੇ ਸਰੂਪ ਦੀਆਂ ਅੱਠ ਵਿਸ਼ੇਸ਼ਤਾਵਾਂ
-
ਇਹ ਕਿ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਪਰਮੇਸ਼ੁਰ ਦੇ ਨਾਲ ਸੰਬੰਧ ਰੱਖਣ ਦੇ ਲਈ ਰਚਿਆ ਗਿਆ ਹੈ।
-
ਲੋਕਾਂ ਦੇ ਵਿੱਚ ਆਜਾਦ ਇੱਛਾ ਹੋਣ ਦਾ ਅਰਥ।
-
ਇਹ ਕਿ ਲੋਕਾਂ ਦੇ ਵਿੱਚ ਧਰਤੀ ਤੇ ਉਨ੍ਹਾਂ ਦੇ ਜੀਵਨ ਦੀ ਅਭਿਆਸਿਕ ਕੀਮਤ ਤੋਂ ਪਰੇ ਅਮਰਤਾ ਦੀ ਕੀਮਤ ਹੈ।
-
ਮਨੁੱਖਤਾ ਦੇ ਬਾਰੇ ਮਸੀਹੀ ਵਿਸ਼ਵਾਸਾਂ ਦਾ ਇੱਕ ਬਿਆਨ।
(2) ਵਿਦਿਆਰਥੀ ਸਮਝ ਜਾਵੇਗਾ ਕਿ ਉਹ ਪਰਮੇਸ਼ੁਰ ਦੇ ਨਾਲ ਸੰਬੰਧ ਬਣਾਉਣ ਤੋਂ ਬਿਨਾਂ ਇੱਕ ਵਿਅਕਤੀ ਦੇ ਤੌਰ ਤੇ ਕਦੇ ਸੰਪੂਰਨ ਨਹੀਂ ਹੋ ਸਕਦਾ।