Type at least 2 characters to search
No results found for ""
Courses
Lessons
navigate open
See all results →

Lesson

Playlist

ਮਸੀਹੀ ਵਿਸ਼ਵਾਸ

ਮਸੀਹੀ ਵਿਸ਼ਵਾਸ

Search Course

Type at least 3 characters to search

Search through all lessons and sections in this course

Searching...

No results found

No matches for ""

Try different keywords or check your spelling

results found

Lesson 7: ਮਸੀਹ

1 min read

by Stephen Gibson


ਪਾਠ ਦੇ ਉਦੇਸ਼

(1) ਵਿਦਿਆਰਥੀ ਹੇਠਾਂ ਦੱਸੀਆਂ ਗੱਲਾਂ ਦੀ ਵਿਆਖਿਆ ਕਰ ਪਾਉਣਗੇ:

  • ਯਿਸੂ ਦੇ ਮਸੀਹ ਹੋਣ ਦਾ ਕੀ ਅਰਥ ਹੈ।

  • “ਪ੍ਰਭੁ ਯਿਸੂ ਮਸੀਹ ਦੀ” ਵਾਕ ਦੇ ਵਿੱਚ ਵਿਸ਼ਵਾਸ ਕਥਨ

  • ਯਿਸੂ ਦੀ ਮਨੁੱਖਤਾਈ ਦਾ ਪ੍ਰਮਾਣ ਅਤੇ ਮਹੱਤਵ।

  • ਯਿਸੂ ਦੀ ਈਸ਼ਵਰਤਾਈ ਦਾ ਪ੍ਰਮਾਣ ਅਤੇ ਮਹੱਤਵ।

  • ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਦੀ ਮੌਤ ਦਾ ਕਾਫੀ ਹੋਣਾ।

  • ਮਸੀਹੀ ਵਿਸ਼ਵਾਸ ਦੇ ਲਈ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਦਾ ਮਹੱਤਵ।

  • ਮਸੀਹ ਦੇ ਬਾਰੇ ਮਸੀਹੀ ਵਿਸ਼ਵਾਸਾਂ ਦਾ ਇੱਕ ਬਿਆਨ।

(2) ਵਿਦਿਆਰਥੀ ਸਿੱਖਣਗੇ ਕਿ ਦੂਸਰੇ ਧਰਮਾਂ ਦੇ ਲੋਕ ਮਸੀਹ ਦੇ ਬਾਰੇ ਕੀ ਕਹਿੰਦੇ ਹਨ।