Type at least 2 characters to search
No results found for ""
Courses
Lessons
navigate open
See all results →

Lesson

Playlist

ਮਸੀਹੀ ਵਿਸ਼ਵਾਸ

ਮਸੀਹੀ ਵਿਸ਼ਵਾਸ

Search Course

Type at least 3 characters to search

Search through all lessons and sections in this course

Searching...

No results found

No matches for ""

Try different keywords or check your spelling

results found

Lesson 1: ਪਰਮੇਸੁਰ ਦੀ ਪੁਸਤਕ

1 min read

by Stephen Gibson


ਪਾਠ ਦੇ ਉਦੇਸ਼

(1) ਵਿਦਿਆਰਥੀ ਹੇਠਾਂ ਦੱਸੀਆਂ ਗੱਲਾਂ ਦੀ ਵਿਆਖਿਆ ਕਰ ਪਾਉਣਗੇ:

  • ਸਾਂਝੇ ਅਤੇ ਵਿਸ਼ੇਸ਼ ਪਰਕਾਸ਼ ਦੀਆਂ ਧਾਰਨਾਵਾਂ।

  • ਪ੍ਰਮਾਣ ਕਿ ਬਾਈਬਲ ਪਰਮੇਸੁਰ ਦਾ ਵਚਨ ਹੈ।

  • ਪਵਿੱਤਰ ਸ਼ਾਸਤਰ ਦੀ ਪ੍ਰੇਰਨਾ।

  • ਪਵਿੱਤਰ ਸ਼ਾਸਤਰ ਦੀ ਪ੍ਰੇਰਨਾ ਦਾ ਇਹ ਅਰਥ ਕਿਉਂ ਹੈ ਕਿ ਇਸ ਵਿੱਚ ਕੋਈ ਗ਼ਲਤੀ ਨਹੀਂ ਹੈ।

  • ਆਤਮਾ ਤੋਂ ਪ੍ਰੇਰਿਤ, ਸੰਪੂਰਨ ਸ਼ੁੱਧ, ਅਤੇ ਦੋਸ਼ ਤੋਂ ਪਰ੍ਹੇ ਸ਼ਬਦ।

  • ਬਾਈਬਲ ਪੂਰੀ ਕਿਉਂ ਹੋ ਚੁੱਕੀ ਅਤੇ ਇਸ ਨੂੰ ਹੋਰ ਵਧਾਇਆ ਕਿਉਂ ਨਹੀਂ ਜਾ ਸਕਦਾ।

  • ਬਾਈਬਲ ਧਰਮ ਸਿੱਖਿਆ ਦਾ ਮੁੱਢਲਾ ਸ੍ਰੋਤ ਅਤੇ ਅੰਤਿਮ ਅਧਿਕਾਰ ਕਿਉਂ ਹੈ।

  • ਬਾਈਬਲ ਇੱਕ ਮਸੀਹੀ ਦੇ ਰੌਜ਼ਾਨਾ ਜੀਵਨ ਦੇ ਵਿੱਚ ਕਿਸ ਪ੍ਰਕਾਰ ਮਹੱਤਵਪੂਰਨ ਹੈ।

  • ਬਾਈਬਲ ਦੇ ਬਾਰੇ ਮਸੀਹੀ ਵਿਸ਼ਵਾਸਾਂ ਦਾ ਇੱਕ ਬਿਆਨ।

(2) ਵਿਦਿਆਰਥੀ ਗ਼ਲਤ ਅਧਿਕਾਰ ਦੇ ਨਾਲ ਸੁਣਨ ਜਾਂ ਬਾਈਬਲ ਦਾ ਸੀਮਿਤ ਉਦੇਸ਼ ਦੇ ਨਾਲ ਅਧਿਐਨ ਕਰਨ ਤੋਂ ਬਚ ਜਾਣਗੇ।