ਪਾਠ ਦੇ ਉਦੇਸ਼
(1) ਵਿਦਿਆਰਥੀ ਹੇਠਾਂ ਦੱਸੀਆਂ ਗੱਲਾਂ ਦੀ ਵਿਆਖਿਆ ਕਰ ਪਾਉਣਗੇ:
-
ਬਾਈਬਲ ਦੇ ਵਿੱਚ ਵਰਤੇ ਗਏ ਪਵਿੱਤਰ ਸ਼ਬਦ ਦੀ ਸਮਝ।
-
ਮਸੀਹੀ ਪਵਿੱਤਰਤਾਈ ਦੇ ਆਧਾਰ ਵੱਜੋਂ ਪਰਮੇਸ਼ੁਰ ਦੀ ਪਵਿੱਤਰਤਾਈ।
-
ਅਰਾਧਨਾ ਅਤੇ ਪਰਮੇਸ਼ੁਰ ਦੇ ਨਾਲ ਸੰਬੰਧ ਦੇ ਵਿੱਚ ਪਵਿੱਤਰਤਾਈ ਦਾ ਮਹੱਤਵ।
-
ਸ਼ੁੱਧੀਕਰਨ ਦੇ ਅਨੁਭਵ ਬਾਰੇ ਬਾਈਬਲ ਵਿੱਚ ਪਾਈਆਂ ਜਾਣ ਵਾਲੀਆਂ ਉਦਾਹਰਨਾਂ।
-
ਆਤਮਿਕ ਪਰਿਪੱਕਤਾ ਦੇ ਅਭਿਆਸ।
-
ਮਸੀਹੀ ਪਵਿੱਤਰਤਾਈ ਦੇ ਬਾਰੇ ਮਸੀਹੀ ਵਿਸ਼ਵਾਸਾਂ ਦਾ ਇੱਕ ਬਿਆਨ।
(2) ਵਿਦਿਆਰਥੀ ਦੇ ਕੋਲ ਵਿਸ਼ਵਾਸ ਹੋਵੇਗਾ ਕਿ ਪਰਮੇਸ਼ੁਰ ਦੀ ਕ੍ਰਿਪਾ ਉਸਨੂੰ ਵਰਤਮਾਨ ਸੰਸਾਰ ਦੇ ਵਿੱਚ ਪਵਿੱਤਰ ਬਣਾਏਗੀ।