ਪਰਿਵਾਰਕ ਸਿੱਖਿਆ ਸਾਧਨ
ਪਰਿਵਾਰਕ ਸਿੱਖਿਆ ਸਾਧਨ
Audio Course Purchase

Search Course

Type at least 3 characters to search

Search through all lessons and sections in this course

Searching...

No results found

No matches for ""

Try different keywords or check your spelling

results found

Lesson 4: ਸਾਧਨ 1: ਛੋਟੇ ਬੱਚਿਆਂ ਲਈ ਸਵਾਲ ਅਤੇ ਜਵਾਬ

1 min read

by Shepherds Global Classroom


ਪਹਿਲੇ ਸਵਾਲ

1. ਮੰਮੀ ਅਤੇ ਡੈਡੀ ਤੋਂ ਜ਼ਿਆਦਾ ਤੁਹਾਨੂੰ ਕੌਣ ਪਿਆਰ ਕਰਦਾ ਹੈ?

ਜਵਾਬ: ਪਰਮੇਸ਼ੁਰ

2. ਪਰਮੇਸ਼ੁਰ ਨੇ ਤੁਹਾਨੂੰ ਕਿਉਂ ਬਣਾਇਆ ਹੈ?

ਜਵਾਬ: ਖੁਸ਼ ਰਹਿਣ ਲਈ

3. ਤੁਸੀਂ ਕਿਵੇਂ ਖੁਸ਼ ਰਹਿ ਸਕਦੇ ਹੋ?

ਜਵਾਬ: ਪਰਮੇਸ਼ੁਰ ਨੂੰ ਪਿਆਰ ਕਰਨ ਦੁਆਰਾ

4. ਕੀ ਕੁਝ ਹੋਰ ਹੈ ਜੋ ਤੁਹਾਨੂੰ ਹਮੇਸ਼ਾ ਲਈ ਖੁਸ਼ ਰੱਖ ਸਕਦਾ ਹੈ?

ਜਵਾਬ: ਨਹੀਂ