ਪਰਿਵਾਰਕ ਸਿੱਖਿਆ ਸਾਧਨ
ਪਰਿਵਾਰਕ ਸਿੱਖਿਆ ਸਾਧਨ
Audio Course Purchase

Search Course

Type at least 3 characters to search

Search through all lessons and sections in this course

Searching...

No results found

No matches for ""

Try different keywords or check your spelling

results found

ਪਰਿਵਾਰਕ ਸਿੱਖਿਆ ਸਾਧਨ

Lead Writer: Shepherds Global Classroom

Course Description

SGC ਨੇ ਇੱਕ ਪਰਿਵਾਰਕ ਸਿੱਖਿਆ ਸਾਧਨ ਤਿਆਰ ਕੀਤਾ ਹੈ, ਜੋ ਮਾਪੇ ਆਪਣੀ ਪਰਿਵਾਰਕ ਅਰਾਧਨਾ ਦੇ ਦੌਰਾਨ ਵਰਤਣਾ ਚਾਹੁੰਦੇ ਹੋਣਗੇ।

Introduction

ਇੱਕ ਪਰਿਵਾਰਕ ਅਰਾਧਨਾ ਯੋਜਨਾ

ਇਸ ਪਰਿਵਾਰਕ ਸਿੱਖਿਆ ਸਾਧਨ ਦੀ ਜਾਣ-ਪਛਾਣ ਅੰਤਿਕਾ ਜਾਂ ਵਾਧੂ ਫਾਈਲਾਂ ਵਿੱਚ ਅੱਧੇ ਪੰਨੇ ਦੇ ਆਕਾਰ ਵਿੱਚ ਵੇਖਣ ਜਾਂ ਪ੍ਰਿੰਟ ਕਰਨ ਲਈ ਉਪਲਬਧ ਹੈ

ਇਕੱਠੇ ਪਰਿਵਾਰਕ ਅਰਾਧਨਾ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਇਹ ਅਰਾਧਨਾ ਦਾ ਇੱਕ ਸੰਭਾਵੀ ਕ੍ਰਮ ਹੈ ਜਿਸ ਵਿੱਚ ਇਨ੍ਹਾਂ ਸਾਧਨਾਂ ਨੂੰ ਵਰਤਿਆ ਜਾ ਸਕਦਾ ਹੈ:

1.     ਇੱਕ ਭਜਨ ਗਾਓ।

2.    ਰਸੂਲਾਂ ਦਾ ਵਿਸ਼ਵਾਸ ਕਥਨ ਬੋਲੋ।

3.    ਸਵਾਲਾਂ ਅਤੇ ਜਵਾਬਾਂ ਦੇ ਇੱਕ ਭਾਗ ਨੂੰ ਯਾਦ ਕਰੋ।  

4.    ਬਾਈਬਲ ਵਿੱਚੋਂ ਇੱਕ ਅਧਿਆਏ ਜਾਂ ਇੱਕ ਭਾਗ ਪੜ੍ਹੋ। (ਮੱਤੀ, ਮਰਕੁਸ, ਲੂਕਾ, ਅਤੇ ਯੂਹੰਨਾ ਦੀ ਇੰਜੀਲ ਤੋਂ ਪੜ੍ਹਨਾ ਸ਼ੁਰੂ ਕਰੋ)

5.    ਮਿਲਕੇ ਪ੍ਰਾਰਥਨਾ ਕਰੋ। ਪ੍ਰਾਰਥਨਾ ਤੋਂ ਪਹਿਲਾਂ, ਪਰਿਵਾਰ ਦੇ ਮੈਂਬਰਾਂ ਤੋਂ ਪੁੱਛੋ ਕਿ ਉਹ ਕਿਸ ਚੀਜ਼ ਲਈ ਪ੍ਰਾਰਥਨਾ ਕਰਾਉਣਾ ਚਾਹੁੰਦੇ ਹਨ। (ਤੁਸੀਂ ਆਖ ਸਕਦੇ ਹੋ, “ਅਸੀਂ ਤੁਹਾਡੇ ਲਈ ਕਿਵੇਂ ਪ੍ਰਾਰਥਨਾ ਕਰ ਸਕਦੇ ਹਾਂ?” ਅਤੇ “ਅਸੀਂ ਦੂਸਰਿਆਂ ਲਈ ਕਿਵੇਂ ਪ੍ਰਾਰਥਨਾ ਕਰ ਸਕਦੇ ਹਾਂ?”)

6.    ਪ੍ਰਭੂ ਦੀ ਪ੍ਰਾਰਥਨਾ ਦੇ ਨਾਲ ਸਮਾਪਤ ਕਰੋ।

Ready to Start Learning?

Select a lesson from the sidebar to begin your journey through this course.